
#achievehappily #gurikbalsingh #mentalhealth #pixilarstudios ਇਸ ਖ਼ਾਸ ਗੱਲਬਾਤ ਵਿੱਚ ਮੈਂ Bhai Baljit Singh ਜੀ (Journey of Compassion) ਨਾਲ ਮਿਲ ਕੇ ਦਇਆ – Compassion ਦੇ ਅਸਲੀ ਅਰਥਾਂ ਬਾਰੇ ਗੱਲ ਕੀਤੀ ਹੈ। ਇਸ ਵੀਡੀਓ ਵਿੱਚ ਗੱਲ ਹੁੰਦੀ ਹੈ: • ਦਇਆ ਕੀ ਹੈ ਅਤੇ ਇਹ ਦਿਲ ਵਿੱਚ ਕਿਵੇਂ ਪੈਦਾ ਹੁੰਦੀ ਹੈ • ਗੁਰਬਾਣੀ ਮਨ, ਚਿੰਤਾ ਅਤੇ ਅੰਦਰਲੇ ਦਰਦ ਨੂੰ ਕਿਵੇਂ ਚੰਗਾ ਕਰਦੀ ਹੈ • ਗੁਰਬਾਣੀ ਨੂੰ ਸਿਰਫ਼ ਸੁਣਨ ਦੀ ਥਾਂ, ਜੀਵਨ ਵਿੱਚ ਕਿਵੇਂ ਉਤਾਰਿਆ ਜਾਵੇ • ਰੋਜ਼ਾਨਾ ਜੀਵਨ ਲਈ Practical ਨੁਕਤੇ– ਘਰ, ਰਿਸ਼ਤਿਆਂ, ਕੰਮ ਅਤੇ ਆਪਣੇ ਆਪ ਨਾਲ ਇਹ ਗੱਲਬਾਤ ਉਨ੍ਹਾਂ ਲਈ ਹੈ ਜੋ ਸੁਕੂਨ ਲੱਭ ਰਹੇ ਹਨ, ਅੰਦਰਲੀ ਉਲਝਣ ਤੋਂ ਨਿਕਲਣਾ ਚਾਹੁੰਦੇ ਹਨ, ਅਤੇ ਗੁਰਬਾਣੀ ਨੂੰ ਜੀਵਨ ਦੀ ਰਹਿਣੁਮਾਈ ਬਣਾਉਣਾ ਚਾਹੁੰਦੇ ਹਨ। ਸੁਣੋ, ਸੋਚੋ, ਅਤੇ ਦਇਆ ਨੂੰ ਆਪਣੇ ਜੀਵਨ ਦਾ ਅੰਗ ਬਣਾਓ। ਕਿਉਂਕਿ ਦਇਆ ਸਿਰਫ਼ ਹੋਰਨਾਂ ਲਈ ਨਹੀਂ — ਆਪਣੇ ਲਈ ਵੀ ਹੁੰਦੀ ਹੈ। 🌿 One To One Counselling: https://tidycal.com/gurikbalsingh 📕 Buy my Book: https://www.achievehappily.com/product-page/khushiyan-da-course 📧 gurikbalsingh@achievehappily.com 🌐 Visit Our Website: https://www.achievehappily.com Digital Partner: Pixilar Studios https://www.instagram.com/pixilar_studios Enjoy & Stay connected with us!

ਬੱਚਾ ਬੋਲਦਾ ਨਹੀਂ - ਵੱਡਾ ਹੋ ਕੇ ਆਪੇ ਬੋਲੇਗਾ — ਸਭ ਤੋਂ ਵੱਡੀ ਗਲਤੀ | Achieve Happily | Gurikbal Singh

ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦੀ? Achieve Happily | Gurikbal Singh

The Shocking TRUTH About Anxiety That No One Tells You | Dr Pankaja

ਸੱਚਾ ਪਿਆਰ Nirmal Nimma ਨੇ ਕੀਤਾ ? 3 ਰਿਆਸਤਾ ਦਾ ਪੁਰਖਾ ਇੱਕ ਹੀ ਹੈ New Punjabi Podcast EP127

Spiritual Karim is live 26 April 2026