
#achievehappily #gurikbalsingh #pixilarstudios ਦਰਦ — ਜਿਸਨੂੰ ਅਸੀਂ ਅਕਸਰ ਗੋਲੀ ਨਾਲ ਚੁੱਪ ਕਰਵਾ ਦਿੰਦੇ ਹਾਂ। ਪਰ ਕੀ ਹਰ ਦਰਦ ਦਾ ਹੱਲ ਅਫ਼ੀਮ (Opioids) ਹੈ? ਜਾਂ ਅਸੀਂ ਅਣਜਾਣੇ ਵਿੱਚ ਦਰਦ ਨਾਲੋਂ ਵੱਡੀ ਸਮੱਸਿਆ ਪੈਦਾ ਕਰ ਰਹੇ ਹਾਂ? ਇਸ ਪੌਡਕਾਸਟ ਵਿੱਚ ਅਸੀਂ ਗੱਲ ਕਰਦੇ ਹਾਂ Harnek Singh ਨਾਲ — ਜੋ ਅਮਰੀਕਾ ਵਿੱਚ Pain Specialist ਹਨ ਅਤੇ ਨਾਲ ਹੀ Handpan ਮਿਊਜ਼ਿਕ ਰਾਹੀਂ ਹੀਲਿੰਗ ਕਰਦੇ ਹਨ (Instagram ’ਤੇ ਜਾਣੇ ਜਾਂਦੇ ਹਨ Handpan Singh ਦੇ ਨਾਮ ਨਾਲ)। 🎧 ਇਸ ਐਪੀਸੋਡ ਵਿੱਚ ਤੁਸੀਂ ਸੁਣੋਗੇ: • ਅਫ਼ੀਮ (Opioids) ਦਰਦ ’ਤੇ ਕਿਵੇਂ ਅਸਰ ਕਰਦੀ ਹੈ • ਦਰਦ ਸਿਰਫ਼ ਸਰੀਰ ਦਾ ਹੁੰਦਾ ਹੈ ਜਾਂ ਮਨ ਦਾ ਵੀ? • ਲੰਬੇ ਸਮੇਂ ਦਾ ਦਰਦ ਕਿਵੇਂ ਮੈਨੇਜ ਕੀਤਾ ਜਾ ਸਕਦਾ ਹੈ • ਦਵਾਈ ਤੋਂ ਇਲਾਵਾ ਕੀ ਹੋਰ ਰਾਹ ਵੀ ਹਨ? ਇਹ ਗੱਲਬਾਤ ਖਾਸ ਤੌਰ ’ਤੇ ਉਹਨਾਂ ਲਈ ਹੈ: ✔️ ਜੋ ਲੰਬੇ ਸਮੇਂ ਦੇ ਦਰਦ ਨਾਲ ਜੂਝ ਰਹੇ ਹਨ ✔️ ਜਿਨ੍ਹਾਂ ਨੂੰ ਰੋਜ਼ਾਨਾ Painkillers ਦੀ ਲੋੜ ਪੈਂਦੀ ਹੈ ✔️ ਜੋ ਦਰਦ ਨੂੰ ਸਮਝਣਾ ਚਾਹੁੰਦੇ ਹਨ, ਸਿਰਫ਼ ਦਬਾਉਣਾ ਨਹੀਂ 👉 ਇਹ ਐਪੀਸੋਡ ਤੁਹਾਨੂੰ ਡਰਾਉਣ ਲਈ ਨਹੀਂ, ਸਮਝਾਉਣ ਲਈ ਹੈ — ਤਾਂ ਜੋ ਤੁਸੀਂ ਦਰਦ ਨਾਲ ਹੋਰ ਸਮਝਦਾਰੀ ਨਾਲ ਨਿਭ ਸਕੋ। One To One Counselling: https://tidycal.com/gurikbalsingh 📕 Buy my Book: https://www.achievehappily.com/product-page/khushiyan-da-course 📧 gurikbalsingh@achievehappily.com 🌐 Visit Our Website: https://www.achievehappily.com Digital Partner: Pixilar Studios https://www.instagram.com/pixilar_studios Enjoy & Stay connected with us!

ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦੀ? Achieve Happily | Gurikbal Singh

Menopause & Mental Health – ਦੇਸੀ ਪੰਜਾਬੀ ਗੱਲਬਾਤ ਇੱਕ UK ਦੇ ਮਾਹਿਰ ਨਾਲ | Achieve Happily

The Hidden Truth of Cough Syrup Formulations | Prof. Satyendra Rajput | Drug Control

Joint Pain और Bone Cancer के Symptoms | Dr. Deepak Arora | Orthopedic Surgeon | Healthy Podcast

आपकी Age बढ़नी नहीं बल्कि घटनी शुरु हो जाएगी | Anesthetist | Dr. Deepika Bagga