
#achievehappily #gurikbalsingh #pixilarstudios ਇਸ ਖ਼ਾਸ ਪੋਡਕਾਸਟ ਐਪੀਸੋਡ ਵਿੱਚ, ਅਸੀਂ ਗੱਲ ਕਰਦੇ ਹਾਂ ਮੈਨੋਪੌਜ਼ ਅਤੇ ਮੈਂਟਲ ਹੈਲਥ ਬਾਰੇ — ਉਹ ਵੀ ਸਾਦੀ, ਆਸਾਨ ਪੰਜਾਬੀ ਵਿੱਚ। ਮਹਿਮਾਨ ਵਜੋਂ ਸਾਡੇ ਨਾਲ ਹਨ ਵੀਰਪਾਲ ਕੌਰ, ਇਕ UK-ਅਧਾਰਿਤ Menopause Specialist Pharmacist, ਜੋ ਬਹੁਤ ਸੌਖੇ ਸ਼ਬਦਾਂ ਵਿੱਚ ਦਸਦੇ ਹਨ: • ਮੈਨੋਪੌਜ਼ ਕੀ ਹੁੰਦਾ ਹੈ? • ਸ਼ਰੀਰ ਤੇ ਦਿਮਾਗ਼ ’ਤੇ ਇਸਦੇ ਕੀ ਪ੍ਰਭਾਵ ਹੁੰਦੇ ਨੇ? • ਮੂਡ ਸਵਿੰਗ, ਚਿੰਤਾ, ਡਰ ਅਤੇ ਨੀਂਦ ਦੀ ਕਮੀ ਕਿਵੇਂ ਜੁੜੇ ਹੋਏ ਨੇ? • ਕਿਹੜੀਆਂ ਸਧਾਰਣ lifestyle changes ਫ਼ਾਇਦਾ ਕਰ ਸਕਦੀਆਂ ਨੇ? • ਮਦਦ ਕਿੱਥੇ ਤੇ ਕਿਵੇਂ ਮਿਲ ਸਕਦੀ ਹੈ? ਜੇ ਤੁਸੀਂ ਜਾਂ ਤੁਹਾਡੇ ਘਰ ਦੀ ਕੋਈ ਬੀਬੀ ਇਸ ਦੌਰ ਵਿਚੋਂ ਗੁਜ਼ਰ ਰਹੀ ਹੈ — ਇਹ ਐਪੀਸੋਡ ਤੁਹਾਡੀ ਬਹੁਤ ਮਦਦ ਕਰੇਗਾ। ਜਿਆਦਾ ਜਾਣਕਾਰੀ, ਘੱਟ ਡਰ — ਸਭ ਕੁਝ ਸਾਦੀ ਪੰਜਾਬੀ ਵਿੱਚ। Veerpal Sandhu — Advanced Clinical Pharmacist specialising in Women’s Health & Mental Health. I educate patients/individuals using science-backed but holistic strategies through NHS/private clinics and community workshops. I also deliver educational sessions for healthcare professionals, universities, and workplaces. My mission is to empower individuals with enough knowledge so they can make informed decisions about their health and wellbeing. Sign up for my free non-prescription health guide https://themenopauseclinician.co.uk/healthandwellbeing Join Anonymous WhatsApp community: https://chat.whatsapp.com/ChsFDIR3kZO4zrVPFsLSBz?mode=wwt Follow on Instagram: https://www.instagram.com/themenopauseclinician/?hl=en One To One Counselling: https://tidycal.com/gurikbalsingh 📕 Buy my Book: https://www.achievehappily.com/product-page/khushiyan-da-course 📧 gurikbalsingh@achievehappily.com 🌐 Visit Our Website: https://www.achievehappily.com Digital Partner: Pixilar Studios https://www.instagram.com/pixilar_studios Enjoy & Stay connected with us!

ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦੀ? Achieve Happily | Gurikbal Singh

The Shocking TRUTH About Anxiety That No One Tells You | Dr Pankaja

ਗੁਰਬਾਣੀ, ਦਇਆ ਅਤੇ Healing — ਜੀਵਨ ਬਦਲਣ ਵਾਲੀ ਗੱਲਬਾਤ | Achieve Happily | Gurikbal Singh | Baljit Singh

Weight Loss सब कुछ खाकर भी हो सकता है | Magic Dietitian Dr. Geetika Chopra | Healthy Podcast

दवाईयों से छुटकारा पाने का आसान तरीका | NLP Expert | Himanshu Gaur | Anxiety, Stress, Depression