
#achievehappily #gurikbalsingh #pixilarstudios ALLERGY EXPLAINED – ft. Jatinder Dhanjal ਇਹ ਐਪੀਸੋਡ ਹਰ ਉਸ ਪਰਿਵਾਰ ਲਈ ਹੈ ਜੋ allergies, intolerances ਜਾਂ coeliac disease ਨਾਲ ਜੂਝ ਰਿਹਾ ਹੈ — ਜਾਂ ਉਹਨਾਂ myths ਨਾਲ ਜੋ ਸਾਡੀ Punjabi community ਵਿੱਚ ਅੱਜ ਵੀ ਫੈਲੇ ਹੋਏ ਹਨ। ਇਸ ਗਹਿਰੀ ਅਤੇ ਸੱਚੀ ਗੱਲਬਾਤ ਵਿੱਚ, Jatinder Dhanjal ਸਾਂਝਾ ਕਰਦੀ ਹੈ: • ਉਹ ਪਲ ਜਦੋਂ ਉਸਦੇ ਬੇਟੇ ਨੂੰ multiple allergies ਦਾ ਪਤਾ ਲੱਗਿਆ • ਕਿਵੇਂ ਇੱਕ banking ਕਰੀਅਰ ਛੱਡ ਕੇ ਉਹ ਬਣ ਗਈ Allergy Coach • Punjabi community ਵਿੱਚ allergies ਨੂੰ “ਨਖਰੇ”, “ਗੈਸ”, ਜਾਂ “ਨਾ ਖਾਓ ਤਾਂ ਠੀਕ ਰਹੁ” ਨਾਲ compare ਕਰਨ ਵਾਲੀਆਂ ਧਾਰਨਾਵਾਂ • ਦਿਨ-ਰਾਤ ਦੀਆਂ challenges: school safety, food planning, travel, social events • ਇੱਕ allergy mum ਹੋਣ ਦਾ stress → empowerment ਵਾਲਾ mindset • ਕਿਵੇਂ correct knowledge ਅਤੇ routine ਨਾਲ ਪਰਿਵਾਰ ਖੁਸ਼ੀ ਨਾਲ ਜੀ ਸਕਦਾ ਹੈ ਜੇ ਤੁਸੀਂ ਇੱਕ parent, coach, teacher ਜਾਂ health-conscious ਹੋ — ਇਹ ਐਪੀਸੋਡ ਲਾਜ਼ਮੀ ਦੇਖੋ। 👉 ਚੈਨਲ Subscribe ਕਰੋ ਅਤੇ ਨਵੀਂ ਸੋਚ ਵਾਲੇ ਕੰਟੈਂਟ ਨਾਲ ਜੁੜੇ ਰਹੋ। Achieve Happily – Mental Health, Parenting, Mindset & Community Growth. One To One Counselling: https://tidycal.com/gurikbalsingh 📕 Buy my Book: https://www.achievehappily.com/product-page/khushiyan-da-course 📧 gurikbalsingh@achievehappily.com 🌐 Visit Our Website: https://www.achievehappily.com Jatinder Dhanjal: https://www.instagram.com/ash_friendly_allergyeducate/ Digital Partner: Pixilar Studios https://www.instagram.com/pixilar_studios Enjoy & Stay connected with us! #Allergy #AllergyEducation #AllergyPunjabi #PunjabiPodcast #FoodAllergy #AllergyExplained #HealthPodcast #PunjabiHealth #AllergyAwareness #KidsAllergy #AllergySymptoms #PunjabiMedicalInfo

ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦੀ? Achieve Happily | Gurikbal Singh

Menopause & Mental Health – ਦੇਸੀ ਪੰਜਾਬੀ ਗੱਲਬਾਤ ਇੱਕ UK ਦੇ ਮਾਹਿਰ ਨਾਲ | Achieve Happily

Weight Loss सब कुछ खाकर भी हो सकता है | Magic Dietitian Dr. Geetika Chopra | Healthy Podcast

बच्चों के Vaccines Safe हैं? Formula Milk Truth or Myths | Dr. Ankur Sethi | Pediatrist

आपकी Age बढ़नी नहीं बल्कि घटनी शुरु हो जाएगी | Anesthetist | Dr. Deepika Bagga